.
Hindi News
नेशनल टेस्टिंग एजेंसी द्वारा आयोजित जनवरी-2024 में ली गई जे.ई.ई. मेन्स-1 की परीक्षा में इनोसेंट हार्ट्स ग्रीन मॉडल टाऊन के विद्यार्थियों का एनटीए स्कोर शानदार रहा। इस परीक्षा में दक्ष गुप्ता ने 98.94 एनटीए स्कोर हासिल कर स्कूल को गौरवान्वित किया। वहीं जसकरण ने 95.72 एनटीए स्कोर , गुरजोत ने 95.64 एनटीए स्कोर ,अनन्या ने 95.4 एनटीए स्कोर व समर्थ ने 94.38 एनटीए स्कोर हासिल किए।
इस अवसर पर इनोसेंट हार्ट्स के चेयरमैन डॉ. अनूप बौरी ने विद्यार्थियों को उनकी शानदार सफलता पर उन्हें तथा स्टाफ सदस्यों को बधाई दी। प्रिंसिपल श्री राजीव पालीवाल ने विद्यार्थियों के प्रयासों की सराहना की और उनके उज्ज्वल भविष्य के लिए उन्हें शुभकामनाएँ दीं।
Punjabi News
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦੀ ਜੇ.ਈ.ਈ ਮੇਨਸ-1 (ਜਨਵਰੀ-2024) ਵਿੱਚ ਸ਼ਾਨਦਾਰ ਪ੍ਰਦਰਸ਼ਨ: ਦਕਸ਼ ਗੁਪਤਾ ਨੇ ਪ੍ਰਾਪਤ ਕੀਤੇ 98.94 ਐਨਟੀਏ ਸਕੋਰ
ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਨਵਰੀ-2024 ਵਿੱਚ ਆਯੋਜਿਤ ਜੇ.ਈ.ਈ. ਮੇਨ-1 ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਅੰਕ ਸ਼ਾਨਦਾਰ ਰਿਹਾ। ਦਕਸ਼ ਗੁਪਤਾ ਨੇ ਇਸ ਪ੍ਰੀਖਿਆ ਵਿੱਚ 98.94 ਐਨਟੀਏ ਸਕੋਰ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਜਸਕਰਨ ਨੇ 95.72 ਐਨਟੀਏ ਸਕੋਰ , ਗੁਰਜੋਤ ਨੇ 95.64 ਐਨਟੀਏ ਸਕੋਰ , ਅਨੰਨਿਆ ਨੇ 95.4 ਐਨਟੀਏ ਸਕੋਰ ਅਤੇ ਸਮਰਥ ਨੇ 94.38 ਐਨਟੀਏ ਸਕੋਰ ਪ੍ਰਾਪਤ ਕੀਤੇ।
ਇਸ ਮੌਕੇ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ.ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ 'ਤੇ ਵਧਾਈ ਦਿੱਤੀ। ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
English News
Excellent performance of students of Innocent Hearts in JEE Mains-1 (January-2024): Daksh Gupta's NTA score is 98.94 *
JEE Mains held in January-2024 conducted by the National Testing Agency. The NTA score of the students of Innocent Hearts, Green Model Town in JEE Mains-1 examination was excellent. The NTA score of Daksh Gupta made the school proud by securing 98.94 in this examination. Whereas Jaskaran secured 95.72 , Gurjot secured 95.64, Ananya secured 95.4 and Samarth secured 94.38 score.
On this occasion, Dr. Anup Bowry, Chairman of Innocent Hearts, congratulated the students and the staff members on their wonderful success. Principal Mr. Rajeev Paliwal appreciated the efforts of the students and wished them all the best for their bright future.